ਕਿਸਾਨਾਂ ਵੱਲੋਂ ਸਿਆਸਤਦਾਨਾਂ ਨੂੰ ਸਬਕ ਸਿਖਾਉਣ ਦਾ ਫ਼ੈਸਲਾ

ਲਾਚੋਵਾਲ ਟੌਲ ਪਲਾਜ਼ਾ ’ਤੇ ਕਿਸਾਨ ਜਥੇਬੰਦੀਆਂ ਵਲੋਂ ਦਿੱਤਾ ਜਾ ਰਿਹਾ ਧਰਨਾ ਲਗਾਤਾਰ ਜਾਰੀ ਹੈ। ਅੱਜ ਧਰਨੇ ਦੌਰਾਨ ਬੋਲਦਿਆਂ ਕਿਸਾਨ ਸੰਘਰਸ਼ ਕਮੇਟੀ ਦੋਆਬਾ ਦੇ ਆਗੂ ਗੁਰਦੀਪ ਸਿੰਘ ਖੁਣ-ਖੁਣ, ਰਣਧੀਰ ਸਿੰਘ ਅਸਲਪੁਰ, ਉਂਕਾਰ ਸਿੰਘ ਧਾਮੀ ਅਤੇ ਪਰਮਿੰਦਰ ਸਿੰਘ ਲਾਚੋਵਾਲ ਨੇ ਕਿਹਾ ਕਿ ਸਿਆਸੀ ਨੇਤਾ ਕੇਵਲ ਰੈਲੀਆਂ ਕਰਨ ਤੱਕ ਹੀ ਸੀਮਤ ਹਨ, ਕਿਸਾਨਾਂ …

Read More »

ਮੰਗਲ-ਦੋਸ਼ ਦੂਰ ਕਰਨ ਲਈ 13 ਸਾਲਾ ਲੜਕੇ ਨਾਲ ਕਰਵਾਇਆ ‘ਵਿਆਹ’

ਜਲੰਧਰ, 17 ਮਾਰਚ / ਇੱਥੋਂ ਦੇ ਬਸਤੀ ਬਾਵਾ ਖੇਲ ਦੇ ਇਲਾਕੇ ਵਿੱਚ ਇੱਕ ਮੰਗਲੀਕ ਲੜਕੀ ਦੇ ਵਿਆਹ ਵਿੱਚ ਆ ਰਹੇ ਮੰਗਲ-ਦੋਸ਼ ਦੇ ਅੜਿੱਕੇ ਨੂੰ ਦੂਰ ਕਰਨ ਲਈ ਇੱਕ 13 ਸਾਲਾ ਨਾਬਾਲਗ ਮੁੰਡੇ ਨਾਲ ਵਿਆਹ ਕਰ ਦਿੱਤਾ ਗਿਆ ਤੇ ਬਾਅਦ ਵਿੱਚ ਪੰਡਿਤ ਦੇ ਦੱਸੇ ਉਪਾਅ ਅਨੁਸਾਰ ਲੜਕੀ ਨੇ ਵਿਧਵਾ ਹੋਣ ਦਾ …

Read More »

ਹਰਿਆਣਾ: ਰੌਲੇ-ਰੱਪੇ ਦੌਰਾਨ ‘ਸੰਪਤੀ ਨੁਕਸਾਨ ਵਸੂਲੀ ਬਿੱਲ-2021’ ਪਾਸ

ਹਰਿਆਣਾ ਸਰਕਾਰ ਦੇ ਬਜਟ ਇਜਲਾਸ ਦੇ ਆਖਰੀ ਦਿਨ ਅੱਜ ਗ੍ਰਹਿ ਮੰਤਰੀ ਅਨਿਲ ਵਿੱਜ ਨੇ ‘ਸੰਪਤੀ ਨੁਕਸਾਨ ਵਸੂਲੀ ਬਿੱਲ-2021’ ਪੇਸ਼ ਕੀਤਾ ਜਿਸ ਦਾ ਮੁੱਖ ਵਿਰੋਧੀ ਧਿਰ ਕਾਂਗਰਸ ਤੇ ਆਜ਼ਾਦ ਵਿਧਾਇਕਾਂ ਨੇ ਵਿਰੋਧ ਕੀਤਾ ਪਰ ਰੌਲੇ-ਰੱਪੇ ਦੌਰਾਨ ਹੀ ਇਹ ਬਿੱਲ ਪਾਸ ਕਰ ਦਿੱਤਾ ਗਿਆ। ਇਸ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਸਦਨ ਵਿੱਚ ‘ਬਿੱਲ …

Read More »

ਪਰਨੀਤ ਕੌਰ ਨੇ ਕੇਂਦਰ ਤੋਂ 200 ਕਰੋੜ ਮੰਗੇ

ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਕੋਵਿਡ ਮਹਾਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਾਸਤੇ ਕੇਂਦਰ ਸਰਕਾਰ ਤੋਂ ਪੰਜਾਬ ਲਈ 200 ਕਰੋੜ ਰੁਪਏ ਦੀ ਮੰਗ ਕੀਤੀ ਹੈ। ਬੁੱਧਵਾਰ ਨੂੰ ਲੋਕ ਸਭਾ ’ਚ ਸਿਹਤ ਅਤੇ ਪਰਿਵਾਰ ਭਲਾਈ ਲਈ ਪ੍ਰਸਤਾਵਿਤ ਕੇਂਦਰੀ ਬਜਟ ਤਜਵੀਜ਼ਾਂ ’ਤੇ ਚਰਚਾ ਵਿੱਚ ਹਿੱਸਾ ਲੈਂਦਿਆਂ ਉਨ੍ਹਾਂ ਨੇ ਪੰਜਾਬ ਨੂੰ …

Read More »

ਕੈਪਟਨ ਨੇ ਵਾਅਦਿਆਂ ਤੋਂ ਮੁੱਕਰਨ ਸਿਵਾਏ ਕੁਝ ਨਹੀਂ ਕੀਤਾ: ਚੀਮਾ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚਾਰ ਸਾਲਾਂ ਦੌਰਾਨ ਵਾਅਦਿਆਂ ਤੋਂ ਮੁਕਰਨ ਤੋਂ ਬਿਨਾਂ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਿਸ ਵਿਕਾਸ ਦੀਆਂ ਕੈਪਟਨ ਅਮਰਿੰਦਰ ਸਿੰਘ ਗੱਲਾਂ ਕਰਦੇ ਹਨ ਉਹ ਸਿਰਫ਼ ਸਿਸਵਾਂ ਫਾਰਮ ਹਾਊਸ ਦੁਆਲੇ ਹੀ …

Read More »