Breaking News

Punjab

ਪ੍ਰਵਾਸੀ ਮਜ਼ਦੂਰ ਗ੍ਰਿਫਤਾਰ ਕੀਤਾ

ਮਲੇਰਕੋਟਲਾ ਪੁਲਿਸ ਨੇ ਨਾਬਾਲਗ ਦੇ ਬਲਾਤਕਾਰ-ਕਤਲ ਮਾਮਲੇ ਨੂੰ ਸੁਲਝਾਇਆ ਮਲੇਰਕੋਟਲਾ ਪੁਲਿਸ ਨੇ ਨਾਬਾਲਗ ਦੇ ਬਲਾਤਕਾਰ-ਕਤਲ ਮਾਮਲੇ ਨੂੰ ਸੁਲਝਾਇਆ ਠੋਸ ਜਾਂਚ ਦੇ ਆਧਾਰ ‘ਤੇ ਦੋਸ਼ੀ ਪ੍ਰਵਾਸੀ ਮਜ਼ਦੂਰ ਨੂੰ ਕੁਝ ਘੰਟਿਆਂ ਅੰਦਰ ਹੀ ਕੀਤਾ ਗਿਆ ਕਾਬੂ ਮਾਲੇਰਕੋਟਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਸੋਮਵਾਰ ਨੂੰ ਰਿਕਾਰਡ ਸਮੇਂ ਵਿੱਚ ਇੱਕ 3.5 …

Read More »

ਪ੍ਰਿੰਸੀਪਲ ਸਕੱਤਰ ਨੂੰ ਆਖਿਆ ਗਿਆ ਹੈ ਕਿ ਉਹ ਦੋ ਹਫਤੇ ਦੇ ਅੰਦਰ ਅੰਦਰ ਇਸ ਦਾ ਜਵਾਬ ਦੇਵੇ

ਹੁਣ ਜਦੋਂ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਜ਼ਲੀਲ ਕਰਨ ਵਾਲੀ ਕੋਸ਼ਿਸ਼ ਪੁੱਠੀ ਪੈ ਗਈ ਤਾਂ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਨੋਟਿਸ ਕੱਢ ਦਿੱਤਾ ਹੈ ਤੇ ਕਿਹਾ ਹੈ ਕਿ ਉਸਨੇ ਇਹ ਮਸਲਾ ਆਪਣੇ ਮੰਤਰੀ ਅਤੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਏ ਬਗੈਰ ਅੱਗੇ ਕਿਵੇਂ ਤੋਰ ਦਿੱਤਾ। ਪ੍ਰਿੰਸੀਪਲ …

Read More »

ਦੱਸੇ ਕਿ ਇੰਨੀ ਕਾਹਲੀ ਕਿਸ ਗੱਲ ਦੀ ਸੀ?

ਜਿਸ ਪੰਜਾਬ ਸਰਕਾਰ ਨੇ ਸ਼ੁਭਕਰਨ ਸਿੰਘ ਦੇ ਕਤਲ ਤੋਂ ਬਾਅਦ ਜ਼ੀਰੋ ਐਫਆਈਆਰ ਦਰਜ ਕਰਦਿਆਂ ਹਫਤੇ ਤੋਂ ਉੱਪਰ ਵਕਤ ਲਾ ਦਿੱਤਾ, ਉਹ ਕੇਂਦਰ ਦੇ ਇੱਕ ਮੰਤਰਾਲੇ ਤੋਂ ਆਈ ਹਲਕੀ ਜਿਹੀ ਚਿੱਠੀ ਦੇ ਮਾਮਲੇ ਵਿੱਚ ਬਹੁਤ ਕਾਹਲੀ ਵਿਖਾਣ ਲੱਗ ਪਈ ਪਈ। ਕੇਂਦਰੀ ਮੰਤਰਾਲੇ ਦੇ ਸਬੰਧਤ ਵਿੰਗ ਨੇ ਇਹ ਚਿੱਠੀ 14 ਮਾਰਚ ਨੂੰ …

Read More »

BJP ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋ ਜਾਵੇ ਤਾਂ 1 ਤੇ 1 = 11 ਵਾਲੀ ਗੱਲ ਹੋ ਜਾਏਗੀ। – ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ

BJP ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋ ਜਾਵੇ ਤਾਂ 1 ਤੇ 1 = 11 ਵਾਲੀ ਗੱਲ ਹੋ ਜਾਏਗੀ। ਦੇਸ਼ ਦੇ ਖਿਲਾਫ ਖੜ੍ਹਨ ਵਾਲੀਆਂ ਤਾਕਤਾਂ ਨੇ I.N.D.I.A. ਗੱਠਜੋੜ ਬਣਾ ਲਿਆ ਤਾਂ ਦੇਸ਼ਭਗਤ ਪਾਰਟੀਆਂ ਨੂੰ ਵੀ ਇਨ੍ਹਾਂ ਖਿਲਾਫ ਇਕੱਠੇ ਹੋਣਾ ਚਾਹੀਦਾ ਹੈ। ਕੇਂਦਰ ਤੋਂ ਪੰਜਾਬ ਦੇ ਮਸਲੇ ਹੱਲ ਕਰਵਾਉਣ ਲਈ ਇਹ …

Read More »

#ਇਲੈਕਟੋਰਲ #ਬਾਂਡ ਤੋਂ ਪੰਜਾਬ ਦੇ ਪਾਣੀਆਂ ਦੀ #ਲੁੱਟ ਦਾ ਰਾਹ

ਇਲੈਕਟੋਰਲ ਬਾਂਡ ਤੋਂ ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਰਾਹ ਵੇਦਾਂਤਾ ਨੇ ਚੋਣ ਟਰੱਸਟਾਂ ਰਾਹੀਂ ਭਾਜਪਾ ਨੂੰ 400 ਕਰੋੜ ਰੁਪਏ “ਦਾਨ” ਕੀਤੇ ਅਤੇ ਬਦਲੇ ਵਿੱਚ ਬਾੜਮੇਰ ਖੇਤਰ ਵਿੱਚ ਪੈਟਰੋਲੀਅਮ ਰਿਫਾਇਨਰੀ ਪ੍ਰੋਜੈਕਟ ਲਈ ਮਨਜ਼ੂਰੀ ਮਿਲ ਗਈ। ਇਸਤੋਂ ਬਾਅਦ ਕੇਂਦਰ ਵਿਚ ਭਾਜਪਾ ਅਤੇ ਪੰਜਾਬ ਵਿਚ ‘ਆਪ’ ਸਰਕਾਰ ਨੇ ਇੰਦਰਾ ਗਾਂਧੀ ਨਹਿਰ ਦੀ …

Read More »

RSS ਵੱਲੋਂ ਕਿਸਾਨ ਅੰਦੋਲਨ ਦੀ ਤੁਲਨਾ

RSS ਵੱਲੋਂ ਕਿਸਾਨ ਅੰਦੋਲਨ ਦੀ ਤੁਲਨਾ ਅੱਤਵਾਦ ਨਾਲ ਕਰਕੇ ਸਿੱਖ ਕਿਸਾਨਾਂ ਖਿਲਾਫ ਉਗਲੀ ਜ਼ਹਿਰ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇਤਰਾਜ਼ ਜਤਾ ਦਿੱਤਾ ਹੈ ਪਰ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਹਾਲੇ ਤੱਕ ਚੁੱਪ ਨੇ। ਸ਼੍ਰੋਮਣੀ ਕਮੇਟੀ ਕੋਲ ਚੰਗਾ ਮੌਕਾ ਹੈ ਸੰਘ ਨੂੰ ਜਵਾਬ ਦੇਣ ਦਾ ਤੇ …

Read More »

ਭਾਈ ਅੰਮ੍ਰਿਤਪਾਲ ਸਿੰਘ ਖਤਮ ਕਰਨਗੇ ਭੁੱਖ ਹੜਤਾਲ?

17 ਮਾਰਚ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਇਕੱਠ ਵਿੱਚ ਪੰਜ ਮੈਂਬਰੀ ਕਮੇਟੀ ਸਾਹਮਣੇ ਰੱਖੇ ਗਏ ਮਤੇ। 1. ਸਿੱਖਾਂ ਦੇ ਸਿਰਮੌਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ ਵਾਰ ਮੰਗ ਕਰਨ ਅਤੇ ਦਿੱਤੇ ਅਲਟੀਮੇਟਮ ਅਨੁਸਾਰ ਵੀ ਭਾਰਤੀ ਸਰਕਾਰ ਅਤੇ ਇਸਦੇ ਸੂਬੇਦਾਰ ਭਗਵੰਤ ਮਾਨ ਦਾ ਰਵੱਈਆ ਹੁਣ …

Read More »

ਕਿਹੋ ਜਿਹੇ ਲੋਕ ਨੇ ਇਹ?

ਏਨੀ ਜ਼ਹਿਰ ਭਰੀ ਫਿਰਦੇ ਮਨਾਂ ‘ਚ! ਇਹੀ ਵਹਿਸ਼ੀ ਮਾਨਸਿਕਤਾ ਹੈ ਜੋ ਫਲਸਤੀਨੀਆਂ ਦੇ ਦੁੱਧ ਚੁੰਘਦੇ ਬੱਚਿਆਂ ‘ਤੇ ਬੰਬ ਸੁੱਟਣ ਤੋਂ ਬਾਅਦ ਨੱਚਦੀ ਹੈ। ਇਹ ਭਾਰਤ ਵਿੱਚ ਬਹੁਤ ਤੇਜ਼ੀ ਨਾਲ ਭਾਰੂ ਹੋ ਰਹੀ ਹੈ। ਭਾਈਚਾਰਕ ਸਾਂਝ ਵਾਲੇ ਮੂਸੇਵਾਲੇ ਦੇ ਛੋਟੇ ਵੀਰ ਬਾਰੇ ਕੀ ਕਹਿ ਰਹੇ ਦੇਖੋ An 'Unapologetic Nationalist, हिंदुत्व.loner' with …

Read More »

ਭਗਵੰਤ ਮਾਨ ਦਾ ਸੰਦੀਪ ਪਾਠਕ ਤੇ ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰਾਂ ‘ਤੇ ਵੱਡਾ ਦੋਸ਼

ਭਗਵੰਤ ਮਾਨ ਦਾ ਸੰਦੀਪ ਪਾਠਕ ਤੇ ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰਾਂ ‘ਤੇ ਵੱਡਾ ਦੋਸ਼ ਮੁੱਖ ਮੰਤਰੀ ਵਾਰ-ਵਾਰ ਕਹਿ ਰਿਹਾ ਹੈ ਕਿ ਉਹ ਇਕੱਲਾ ਹੀ ਕੇਂਦਰ ਵਿਰੁੱਧ ਪੰਜਾਬ ਦੀ ਲੜਾਈ ਲੜ ਰਿਹਾ ਹੈ ਤੇ ਇਸ ਲੜਾਈ ਲਈ ‘ਆਪ’ ਦੇ 13 ਲੋਕ ਸਭਾ ਉਮੀਦਵਾਰਾਂ ਨੂੰ ਸੰਸਦ ਵਿੱਚ ਭੇਜਣ ਦੀ ਲੋੜ …

Read More »

ਸਹੀ ਪੱਤਰਕਾਰੀ ਕੀ ਕਰ ਸਕਦੀ ਹੈ ਉਹ ਇਲੈਕਟੋਰਲ ਬਾਂਡਾਂ ਦੇ ਮਾਮਲੇ ‘ਤੇ ਦੇਖਿਆ ਜਾ ਸਕਦਾ ਹੈ।

ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਸਟੇਟ ਬੈਂਕ ਆਫ ਇੰਡੀਆ ਨੇ ਇਨ੍ਹਾਂ ਬਾਂਡਾਂ ਬਾਰੇ ਜਿਹੜੀ ਜਾਣਕਾਰੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਚੋਣ ਕਮਿਸ਼ਨ ਨੂੰ ਜਮਾਂ ਕਰਾਈ, ਉਸ ਵਿੱਚ ਇਹਨਾਂ ਦੇ ਨੰਬਰ ਨਹੀਂ ਦਿੱਤੇ ਤਾਂ ਕਿ ਇਹ ਨਾ ਪਤਾ ਲੱਗ ਸਕੇ ਕਿ ਕਿੰਨੀ ਰਕਮ ਕਿੱਥੋਂ ਆ ਕੇ ਕਿਹੜੀ ਪਾਰਟੀ ਨੂੰ ਗਈ। ਹਾਲਾਂਕਿ …

Read More »