Punjab

ਆਪਣਿਆਂ ਨੂੰ ਡਾਂ+ਗਾਂ ਨਹੀਂ ਮਾ+ਰੀ ਦੀਆਂ….

ਨਿਆਣੇ ਗ਼ਲਤ ਹੋਣਗੇ ਪਰ ਇਹਦਾ ਮਤਲਬ ਇਹ ਨਹੀਂ ਕਿ ਇਹਨਾਂ ਨੂੰ ਡਾਂਗਾਂ ਮਾਰਕੇ ਸਿੱਖੀ ਨਾਲ਼ੋਂ ਤੋੜ ਦਿਓ…. ਜੇਕਰ ਤੁਸੀਂ ਘੋੜਿਆਂ ਦੇ ਕਰਤਬ ਦਿਖਾਉਂਦੇ ਓ ਤਾਂ ਇਹਨਾਂ ਕੋਲ ਜੋ ਹੈਗਾ ਇਹ ਓਹਨਾਂ ਤੇ ਕਰਤਬ ਦਿਖਾਉਣਗੇ…. ਇਹੋ ਜਿਹੇ ਨੌਜਵਾਨ ਹੀ ਕੌਮ ਦੇ ਕੰਮ ਆਉਂਦੇ ਹੁੰਦੇ …. ਇਹਨਾਂ ਚੋਂ ਹੀ ਭਾਈ ਜਿੰਦਾ ਸੁੱਖਾ …

Read More »

ਸ਼ਰਾਬ ਨਾਲ ਮੌਤਾਂ ‘ਤੇ ਪੱਸਰੀ ਚੁੱਪ

ਸ਼ਰਾਬ ਨਾਲ ਮੌਤਾਂ ‘ਤੇ ਪੱਸਰੀ ਚੁੱਪ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਚ 16 ਬੰਦੇ ਨਕਲੀ ਸ਼ਰਾਬ ਪੀ ਕੇ ਮਰ ਜਾਣ ‘ਤੇ ਪੰਜਾਬੀ ਚੈਨਲਾਂ ‘ਤੇ ਕੋਈ ਚੀਕਵੀਆਂ ਹੈਡਲਾਈਨਾਂ ਨਹੀਂ ਚੱਲ ਰਹੀਆਂ। ਉਹ ਵੱਡੀ ਖਬਰ ਵੱਡੀ ਖਬਰ ਨਹੀਂ ਕੂਕ ਰਹੇ। ਮੁੱਖ ਮੰਤਰੀ ਚੁੱਪ ਹੈ ਤੇ ਮੀਡੀਏ ਦਾ ਵੱਡਾ ਹਿੱਸਾ ਉਸਦੀ ਚੁੱਪ ‘ਤੇ …

Read More »

ਅਖੀਰ ਊਠ ਪਹਾੜ ਹੇਠ ਆ ਹੀ ਗਿਆ

ਅਖੀਰ ਊਠ ਪਹਾੜ ਹੇਠ ਆ ਹੀ ਗਿਆ..ਹਾਲਾਂਕਿ ਫਰੈਂਡਲੀ ਮੈਚ ਦੀ ਅਵਾਜ ਵੀ ਪੈਂਦੀ..ਖੈਰ ਮੁੱਕਦੀ ਗੱਲ..ਵਾਰੀ ਹਰੇਕ ਦੀ ਆਉਣੀ ਹੀ ਆਉਣੀ..ਅੱਗੋਂ ਜਾ ਪਿੱਛੋਂ..! ਕੁੱਕੜ ਰੰਗ ਬਿਰੰਗੇ ਬਾਂਗਾਂ ਇੱਕੋ ਜਿਹੀਆਂ..ਨੁਕਰੇ ਕਾਲੇ ਚਿੱਟੇ ਵਾਗਾਂ ਇੱਕੋ ਜਿਹੀਆਂ..ਓਹੀ ਰਾਮ ਰੌਲਾ..ਕਨੂੰਨ ਦਾ ਦੁਰਉਪਯੋਗ ਹੋਇਆ..ਆਪਣੀ ਵਾਰੀ ਘੱਟ ਕੋਈ ਵੀ ਨੀ ਕਰਦਾ..ਸਾਡਾ ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ ਟੋਮੀ..ਜਿਸਦਾ …

Read More »

ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ: ਬਲਕੌਰ ਸਿੰਘ

Sidhu Moosewala Murder Case: ਸਿੱਧੂ ਮੂਸੇਵਾਲਾ ਦੇ ਕਤਲ ਦਾ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ: ਬਲਕੌਰ ਸਿੰਘ Sidhu Moosewala: ਸਿੱਧੂ ਮੂਸੇਵਾਲਾ ਦੇ ਨਵਜੰਮੇ ਛੋਟਾ ਭਰਾ ਬਾਰੇ ਸਰਕਾਰ ਵੱਲੋਂ ਸਬੂਤ ਮੰਗੇ ਜਾਣ ‘ਤੇ ਬਲਕੌਰ ਸਿੰਘ ਨੇ ਕਿਹਾ ਕਿ ਹੁਣ ਸਰਕਾਰ ਮੀਡੀਆ ਦੀ ਦੁਰਵਰਤੋਂ ਕਰਕੇ ਇਹ ਸਾਰਾ ਮਾਮਲਾ ਕੇਂਦਰ ਸਰਕਾਰ ‘ਤੇ ਪਾਉਣਾ …

Read More »

ਪੰਨੂੰ ਦੇ ਮਾਮਲੇ ‘ਚ ਹੁਣ ਤੱਕ ਵੀ ਸਭ ਤੋਂ ਵੱਡੀ ਕਾਰਵਾਈ

ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰਚਣ ਦੇ ਮਾਮਲੇ ‘ਚ ਹੁਣ ਤੱਕ ਵੀ ਸਭ ਤੋਂ ਵੱਡੀ ਕਾਰਵਾਈ, ਭਾਰਤ ਨੇ ਮੰਨਿਆ ਕੇ RAW ਦਾ ਅਫ਼ਸਰ ਪੰਨੂੰ ਨੂੰ ਮਾਰਨ ਦੀ ਕਰ ਰਿਹਾ ਸੀ ਸਾਜਿਸ਼ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ ’ਚ ਜ਼ਿੰਮੇਵਾਰਾਂ ਦੀ ਜਵਾਬਦੇਹੀ ਲਈ ਭਾਰਤ ਨਾਲ ਕੰਮ ਰਹੇ ਹਾਂ: …

Read More »

ਦਿਨ ਦਿਹਾੜੇ ਇੱਕ ਤਸਵੀਰ ਨੂੰ ਲੁਕੋ ਕੇ ਦੂਜੀ ਤਸਵੀਰ ਨੂੰ ਘੜਿਆ ਜਾ ਰਿਹਾ

31 years on, CBI court convicts leading industrialist of selling beef fat as vegetable ghee – 45 ਸਾਲ ਪਹਿਲਾਂ ਜਦ ਪੰਜਾਬ ਦੇ ਬਹੁਤੇ ਲੋਕ ਅਣਜਾਣੇ ਵਿੱਚ ਕੁਝ ਠੱਗ ਕਾਰੋਬਾਰੀਆਂ (ਜੋ ਹੁਣ ਵੱਡੀਆਂ ਕਾਰਪੋਰੇਟਾਂ ਦਾ ਹਿੱਸਾ ਹਨ) ਕਾਰਨ ਬੀਫ ਦਾ ਸੇਵਨ ਕਰ ਗਏ ਸਨ। ਮਾੜੀ ਡਿਸਟਿਲੇਸ਼ਨ ਪ੍ਰਕਿਰਿਆ ਕਾਰਨ ਮਿਥਾਈਲ ਅਲਕੋਹਲ ਦੀ …

Read More »

ਹਿਮਾਚਲ ‘ਚ ਘੁੰਮਣ ਗਏ ਪੰਜਾਬ ਦੇ ਨੌਜਵਾਨ ਨੂੰ ਭੀੜ ਨੇ

ਪੰਜਾਬ ਦੇ ਫਗਵਾੜਾ ਦੇ ਵਾਸੀਂ ਨਵਦੀਪ ਸਿੰਘ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਨੇੜੇ ਭਾਗਸੁਨਾਗ ਵਿੱਚ ਇੱਕ ਢਾਬੇ ਵਿੱਚ “ਬੈਠਣ ਦੇ ਪ੍ਰਬੰਧ” ਦੇ ਵਿਵਾਦ ਨੂੰ ਲੈ ਕੇ ਹੋਏ ਝਗੜੇ ਦੌਰਾਨ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਫਗਵਾੜਾ ਦੇ ਚਾਰ ਦੋਸਤਾਂ ਦਾ ਗਰੁੱਪ ਢਾਬੇ ‘ਤੇ ਦੁਪਹਿਰ ਦਾ ਖਾਣਾ ਖਾ ਰਿਹਾ ਸੀ ਜਿੱਥੇ …

Read More »

ਭਾਰਤ ਵਿੱਚ ਔਸਤਨ ਵਿਅਕਤੀ ਕੋਲ 13.49 ਲੱਖ ਰੁਪਏ ਦੀ ਜਾਇਦਾਦ ਹੈ

ਭਾਰਤ ਵਿੱਚ ਔਸਤਨ ਵਿਅਕਤੀ ਕੋਲ 13.49 ਲੱਖ ਰੁਪਏ ਦੀ ਜਾਇਦਾਦ ਹੈ। ਹੇਠਲੇ 50 ਫੀਸਦੀ ਲੋਕਾਂ ਕੋਲ ਔਸਤਨ 1.73 ਲੱਖ ਰੁਪਏ ਹੈ। ਜਦੋਂ ਕਿ ਚੋਟੀ ਦੇ 1 ਫੀਸਦੀ (ਲਗਭਗ 92 ਲੱਖ ਲੋਕਾਂ) ਕੋਲ ਔਸਤਨ 5.41 ਕਰੋੜ ਰੁਪਏ ਦੀ ਦੌਲਤ ਹੈ। ਪਰ ਚੋਟੀ ਦੇ 9223 ਕੋਲ ਔਸਤਨ 2200 ਕਰੋੜ ਰੁਪਏ ਦੀ ਜਾਇਦਾਦ …

Read More »

ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫਤਾਰ

ਚੋਣਾਂ ਦੇ ਦੌਰਾਨ ਕੇਜਰੀਵਾਲ ਦੀ ਗ੍ਰਿਫਤਾਰੀ ਹੈ ਭਾਜਪਾ ਦਾ ਧੱਕਾ ਪਰ ਪੰਜਾਬ ਵਿੱਚ ਪੁਲਿਸ ਸਟੇਟ ਦੇ ਸ਼ਿਕੰਜੇ ਨੂੰ ਹੋਰ ਕੱਸਣ ਵਾਲਿਆਂ ਨਾਲ ਸਾਡੀ ਕੋਈ ਹਮਦਰਦੀ ਨਹੀਂ। ਇਹੋ ਕੁਝ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬ ਵਿੱਚ ਵਿਜੀਲੈਂਸ ਬਿਊਰੋ ਰਾਹੀਂ ਕਰ ਰਹੀ ਹੈ। ਕਾਂਗਰਸੀ ਵਿਧਾਇਕ ਡਾਕਟਰ ਰਾਜ ਕੁਮਾਰ ਨੂੰ ਵਿਜੀਲੈਂਸ ਰਾਹੀਂ …

Read More »

ਨੌਜਵਾਨ ਸ਼ੁਭਮ ਮਿਸ਼ਰਾ ਅੰਮ੍ਰਿਤ ਛਕ ਕੇ ਬਣਿਆਂ ਸ਼ੁਭਮਨ ਸਿੰਘ

ਬ੍ਰਾਹਮਣ ਨੌਜਵਾਨ ਸ਼ੁਭਮ ਮਿਸ਼ਰਾ ਅੰਮ੍ਰਿਤ ਛਕ ਕੇ ਬਣਿਆਂ ਸ਼ੁਭਮਨ ਸਿੰਘ । ਸ਼ੁਭਮ ਮਿਸ਼ਰਾ ੨ ਮਹੀਨਿਆਂ ਦਾ ਸੀ ਜਦੋਂ ਉਹਦਾ ਪਿਤਾ ਪੰਡਿਤ ਓਮ ਪ੍ਰਕਾਸ਼ ਮਿਸ਼ਰਾ ਆਪਣੇ ਪਰਿਵਾਰ ਸਮੇਤ ਲਖਨਊ ਤੋਂ ਪੰਜਾਬ ਆ ਕੇ ਵੱਸ ਗਿਆ ਸੀ । ਪੰਡਿਤ ਓਮਪ੍ਰਕਾਸ਼ ਲੰਬਾ ਸਮਾਂ ਕਪੂਰਥਲਾ ਦੇ ਪਿੰਡ ਢਿੱਲਵਾਂ ਵਿਚ ਇਕ ਮੰਦਰ ਦੇ ਪੁਜਾਰੀ ਰਹੇ …

Read More »