Punjabi

4 ਆਗੂ ਲੱਖੇ ਹੋਣਾ ਨੂੰ ਵਾਪਿਸ ਨਹੀਂ ਆਉਣ ਦਿੰਦੇ ਬਾਕੀ 28 ਤਿਆਰ ਨੇ

ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਸੱਦੇ ‘ਤੇ ਮੰਗਲਵਾਰ 23 ਮਾਰਚ ਦਾ ਦਿਨ ਦਿੱਲੀ ਦੀਆਂ ਸਰਹੱਦਾਂ ਟਿਕਰੀ, ਸਿੰਘੂ, ਗਾਜ਼ੀਪੁਰ ਬਾਰਡਰਾਂ ‘ਤੇ ਸ਼ਹੀਦੀ ਦਿਵਸ ਮੌਕੇ ਕਿਸਾਨਾਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਇਨਕਲਾਬੀ ਸਾਥੀਆਂ ਦੀ ਯਾਦ ਨੂੰ ਸਮਰਪਿਤ ਕੀਤਾ | ਇਸ ਮੌਕੇ ਸ਼ਹੀਦਾਂ ਨਾਲ ਜੁੜੇ ਇਤਿਹਾਸਕ ਸਥਾਨਾਂ ਸੁਨਾਮ, ਖਟਕੜ ਕਲਾਂ, …

Read More »

ਨਾਭਾ ਪੰਚਾਇਤ ਸਮਿਤੀ ਵੱਲੋ 4.8 ਕਰੋੜ ਦਾ ਬਜਟ ਪਾਸ

ਨਾਭਾ ਤਹਿਸੀਲ ਹੇਠ ਆਉਂਦੇ 172 ਪੰਚਾਇਤਾਂ ਦੀ ਬਲਾਕ ਪੰਚਾਇਤ ਸਮਿਤੀ ਵੱਲੋਂ ਆਉਂਦੇ ਵਿੱਤੀ ਸਾਲ ਵਿਚ 4.8 ਕਰੋੜ ਦੇ ਖਰਚ ਦਾ ਬਜਟ ਪਾਸ ਕੀਤਾ ਗਿਆ। ਬਲਾਕ ਸਮਿਤੀ ਚੇਅਰਮੈਨ ਇੱਛਿਆਮਾਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸਮਿਤੀ ਮੈਂਬਰਾਂ ਦੀ ਮੀਟਿੰਗ ਵਿਚ ਪਾਸ ਕੀਤੇ ਇਸ ਬਜਟ ਅਨੁਸਾਰ 33 ਪੰਚਾਇਤ ਸਕੱਤਰਾਂ, ਸਟਾਫ ਅਤੇ ਠੇਕੇ ’ਤੇ …

Read More »

ਹੋਲਾ-ਮਹੱਲਾ: ਸੰਗਤ ਦੇ ਕਰੋਨਾ ਟੈਸਟ ਸਬੰਧੀ ਸਰਕਾਰ ਤੇ ਸ਼੍ਰੋਮਣੀ ਕਮੇਟੀ ਆਹਮੋ-ਸਾਹਮਣੇ

ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਰੂਪਨਗਰ ਦੀ ਡਿਪਟੀ ਕਮਿਸ਼ਨਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਮੌਕੇ ਪੁੱਜਣ ਵਾਲੀ ਸੰਗਤ ਲਈ ਕਰੋਨਾ ਨੈਗੇਟਿਵ ਦੀ ਰਿਪੋਰਟ ਲੈ ਕੇ ਆਉਣ ਦੇ ਕੀਤੇ ਹੁਕਮਾਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਨੂੰ ਸਰਕਾਰ ਦੀ ਧੱਕੇਸ਼ਾਹੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਸੂਬਾ …

Read More »

ਕਿਸਾਨਾਂ ਵੱਲੋਂ ਸਿਆਸਤਦਾਨਾਂ ਨੂੰ ਸਬਕ ਸਿਖਾਉਣ ਦਾ ਫ਼ੈਸਲਾ

ਲਾਚੋਵਾਲ ਟੌਲ ਪਲਾਜ਼ਾ ’ਤੇ ਕਿਸਾਨ ਜਥੇਬੰਦੀਆਂ ਵਲੋਂ ਦਿੱਤਾ ਜਾ ਰਿਹਾ ਧਰਨਾ ਲਗਾਤਾਰ ਜਾਰੀ ਹੈ। ਅੱਜ ਧਰਨੇ ਦੌਰਾਨ ਬੋਲਦਿਆਂ ਕਿਸਾਨ ਸੰਘਰਸ਼ ਕਮੇਟੀ ਦੋਆਬਾ ਦੇ ਆਗੂ ਗੁਰਦੀਪ ਸਿੰਘ ਖੁਣ-ਖੁਣ, ਰਣਧੀਰ ਸਿੰਘ ਅਸਲਪੁਰ, ਉਂਕਾਰ ਸਿੰਘ ਧਾਮੀ ਅਤੇ ਪਰਮਿੰਦਰ ਸਿੰਘ ਲਾਚੋਵਾਲ ਨੇ ਕਿਹਾ ਕਿ ਸਿਆਸੀ ਨੇਤਾ ਕੇਵਲ ਰੈਲੀਆਂ ਕਰਨ ਤੱਕ ਹੀ ਸੀਮਤ ਹਨ, ਕਿਸਾਨਾਂ …

Read More »

ਮੰਗਲ-ਦੋਸ਼ ਦੂਰ ਕਰਨ ਲਈ 13 ਸਾਲਾ ਲੜਕੇ ਨਾਲ ਕਰਵਾਇਆ ‘ਵਿਆਹ’

ਜਲੰਧਰ, 17 ਮਾਰਚ / ਇੱਥੋਂ ਦੇ ਬਸਤੀ ਬਾਵਾ ਖੇਲ ਦੇ ਇਲਾਕੇ ਵਿੱਚ ਇੱਕ ਮੰਗਲੀਕ ਲੜਕੀ ਦੇ ਵਿਆਹ ਵਿੱਚ ਆ ਰਹੇ ਮੰਗਲ-ਦੋਸ਼ ਦੇ ਅੜਿੱਕੇ ਨੂੰ ਦੂਰ ਕਰਨ ਲਈ ਇੱਕ 13 ਸਾਲਾ ਨਾਬਾਲਗ ਮੁੰਡੇ ਨਾਲ ਵਿਆਹ ਕਰ ਦਿੱਤਾ ਗਿਆ ਤੇ ਬਾਅਦ ਵਿੱਚ ਪੰਡਿਤ ਦੇ ਦੱਸੇ ਉਪਾਅ ਅਨੁਸਾਰ ਲੜਕੀ ਨੇ ਵਿਧਵਾ ਹੋਣ ਦਾ …

Read More »