Breaking News

ਪ੍ਰਿੰਸੀਪਲ ਸਕੱਤਰ ਨੂੰ ਆਖਿਆ ਗਿਆ ਹੈ ਕਿ ਉਹ ਦੋ ਹਫਤੇ ਦੇ ਅੰਦਰ ਅੰਦਰ ਇਸ ਦਾ ਜਵਾਬ ਦੇਵੇ

ਹੁਣ ਜਦੋਂ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਜ਼ਲੀਲ ਕਰਨ ਵਾਲੀ ਕੋਸ਼ਿਸ਼ ਪੁੱਠੀ ਪੈ ਗਈ ਤਾਂ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਨੋਟਿਸ ਕੱਢ ਦਿੱਤਾ ਹੈ ਤੇ ਕਿਹਾ ਹੈ ਕਿ ਉਸਨੇ ਇਹ ਮਸਲਾ ਆਪਣੇ ਮੰਤਰੀ ਅਤੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਏ ਬਗੈਰ ਅੱਗੇ ਕਿਵੇਂ ਤੋਰ ਦਿੱਤਾ। ਪ੍ਰਿੰਸੀਪਲ …

Read More »

ਅਖ਼ਬਾਰ ਕਿਵੇਂ ਡੇਰੇ ਸਿਰਸੇ ਦੀ ਹਵਾ ਬਣਾਉਂਦੀਆਂ ਨੇ

ਮੌੜ ਮੰਡੀ ਬੰਬ ਧਮਾਕਾ (31 ਜਨਵਰੀ 2017) ਵਾਪਰੇ ਨੂੰ 31 ਜਨਵਰੀ 2024 ਨੂੰ 7 ਸਾਲ ਹੋ ਗਏ ਹਨ। ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਹੁਣ ਤੱਕ 7 ਵਾਰ ਪੈਰੋਲ ‘ਤੇ ਆ ਚੁੱਕਾ ਪਰ ਇਸ ਅੱਤਵਾਦੀ ਘਟਨਾ ਬਾਰੇ ਉਹਦੇ ਤੱਕ ਕਾਰਵਾਈ ਅਜੇ ਵੀ ਦੂਰ ਹੈ। ਇਹੋ ਨਹੀਂ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ …

Read More »

Australia – ਭਾਰਤ ਦੇ ਹਾਈ ਕਮਿਸ਼ਨਰ ਨੂੰ ਕੋਰਟ ਨੇ ਲਾਇਆ ਭਾਰੀ ਜ਼ੁਰਮਾਨਾ

India’s former high commissioner to Australia must pay penalty to domestic worker who earned less than $10 a day for a year’s work ਮੈਲਬਰਨ: ਆਸਟ੍ਰੇਲੀਆ ‘ਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨਵਦੀਪ ਸੂਰੀ ਨੂੰ ਫੈਡਰਲ ਕੋਰਟ ਨੇ ਆਪਣੀ ਸਾਬਕਾ ਘਰੇਲੂ ਨੌਕਰਾਣੀ ਸੀਮਾ ਸ਼ੇਰਗਿੱਲ ਨੂੰ ਲਗਭਗ 1,00,000 ਡਾਲਰ ਦਾ ਜੁਰਮਾਨਾ ਭਰਨ …

Read More »

ਦੱਸੇ ਕਿ ਇੰਨੀ ਕਾਹਲੀ ਕਿਸ ਗੱਲ ਦੀ ਸੀ?

ਜਿਸ ਪੰਜਾਬ ਸਰਕਾਰ ਨੇ ਸ਼ੁਭਕਰਨ ਸਿੰਘ ਦੇ ਕਤਲ ਤੋਂ ਬਾਅਦ ਜ਼ੀਰੋ ਐਫਆਈਆਰ ਦਰਜ ਕਰਦਿਆਂ ਹਫਤੇ ਤੋਂ ਉੱਪਰ ਵਕਤ ਲਾ ਦਿੱਤਾ, ਉਹ ਕੇਂਦਰ ਦੇ ਇੱਕ ਮੰਤਰਾਲੇ ਤੋਂ ਆਈ ਹਲਕੀ ਜਿਹੀ ਚਿੱਠੀ ਦੇ ਮਾਮਲੇ ਵਿੱਚ ਬਹੁਤ ਕਾਹਲੀ ਵਿਖਾਣ ਲੱਗ ਪਈ ਪਈ। ਕੇਂਦਰੀ ਮੰਤਰਾਲੇ ਦੇ ਸਬੰਧਤ ਵਿੰਗ ਨੇ ਇਹ ਚਿੱਠੀ 14 ਮਾਰਚ ਨੂੰ …

Read More »

BJP ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋ ਜਾਵੇ ਤਾਂ 1 ਤੇ 1 = 11 ਵਾਲੀ ਗੱਲ ਹੋ ਜਾਏਗੀ। – ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ

BJP ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋ ਜਾਵੇ ਤਾਂ 1 ਤੇ 1 = 11 ਵਾਲੀ ਗੱਲ ਹੋ ਜਾਏਗੀ। ਦੇਸ਼ ਦੇ ਖਿਲਾਫ ਖੜ੍ਹਨ ਵਾਲੀਆਂ ਤਾਕਤਾਂ ਨੇ I.N.D.I.A. ਗੱਠਜੋੜ ਬਣਾ ਲਿਆ ਤਾਂ ਦੇਸ਼ਭਗਤ ਪਾਰਟੀਆਂ ਨੂੰ ਵੀ ਇਨ੍ਹਾਂ ਖਿਲਾਫ ਇਕੱਠੇ ਹੋਣਾ ਚਾਹੀਦਾ ਹੈ। ਕੇਂਦਰ ਤੋਂ ਪੰਜਾਬ ਦੇ ਮਸਲੇ ਹੱਲ ਕਰਵਾਉਣ ਲਈ ਇਹ …

Read More »

India’s pollution worsens, becomes world’s third most polluted country

India’s pollution worsens, becomes world’s third most polluted country; Delhi remains worst capital city in air quality Delhi Pollution: ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ‘ਚ ਦਿੱਲੀ ਨੰਬਰ-1, ਚੌਥੀ ਵਾਰ TOP ‘ਤੇ ਦਿੱਲੀ ਦਿੱਲੀ ਬਣੀ ਲਗਾਤਾਰ ਚੌਥੀ ਵਾਰ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ, ਖ਼ਰਾਬ AQI ਦੇ ਮਾਮਲੇ ਚ ਭਾਰਤ …

Read More »

ਅਡਾਨੀ ਖਿਲਾਫ ਅਮਰੀਕਾ ਵਿਚ ਕਾਰਵਾਈ – Adani bonds and stocks plunge on news of US bribery probe

Adani Calls Report on Bribery Probe by US Prosecutors False ‘ਅਡਾਨੀ ਗਰੁੱਪ ਖਿਲਾਫ ਰਿਸ਼ਵਤਖੋਰੀ ਦੀ ਸੰਭਾਵਨਾ ਦੀ ਜਾਂਚ ਕਰ ਰਿਹਾ ਹੈ ਅਮਰੀਕਾ’ ਅਮਰੀਕਾ ਨੇ ਭਾਰਤ ਦੇ ਅਡਾਨੀ ਸਮੂਹ ਬਾਰੇ ਆਪਣੀ ਜਾਂਚ ਦਾ ਘੇਰਾ ਵਧਾ ਦਿੱਤਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਸ ਦੇ ਸੰਸਥਾਪਕ ਗੌਤਮ ਅਡਾਨੀ …

Read More »

#ਇਲੈਕਟੋਰਲ #ਬਾਂਡ ਤੋਂ ਪੰਜਾਬ ਦੇ ਪਾਣੀਆਂ ਦੀ #ਲੁੱਟ ਦਾ ਰਾਹ

ਇਲੈਕਟੋਰਲ ਬਾਂਡ ਤੋਂ ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਰਾਹ ਵੇਦਾਂਤਾ ਨੇ ਚੋਣ ਟਰੱਸਟਾਂ ਰਾਹੀਂ ਭਾਜਪਾ ਨੂੰ 400 ਕਰੋੜ ਰੁਪਏ “ਦਾਨ” ਕੀਤੇ ਅਤੇ ਬਦਲੇ ਵਿੱਚ ਬਾੜਮੇਰ ਖੇਤਰ ਵਿੱਚ ਪੈਟਰੋਲੀਅਮ ਰਿਫਾਇਨਰੀ ਪ੍ਰੋਜੈਕਟ ਲਈ ਮਨਜ਼ੂਰੀ ਮਿਲ ਗਈ। ਇਸਤੋਂ ਬਾਅਦ ਕੇਂਦਰ ਵਿਚ ਭਾਜਪਾ ਅਤੇ ਪੰਜਾਬ ਵਿਚ ‘ਆਪ’ ਸਰਕਾਰ ਨੇ ਇੰਦਰਾ ਗਾਂਧੀ ਨਹਿਰ ਦੀ …

Read More »

ਸੱਤ ਦਿਨ ਪਹਿਲਾਂ ਕੈਨੇਡਾ ਪੁੱਜੇ ਪਤੀ ‘ਤੇ ਲੱਗੇ …

ਐਬਸਫੋਰਡ ਵਿਖੇ ਸ਼ੁੱਕਰਵਾਰ ਰਾਤ ਮਾਰੀ ਗਈ ਔਰਤ ਦੀ ਪਛਾਣ 41 ਸਾਲਾ ਬਲਵਿੰਦਰ ਕੌਰ ਵਜੋਂ ਹੋਈ ਹੈ। ਇਸ ਕਤਲ ਦੇ ਮਾਮਲੇ ‘ਚ ਉਸਦੇ 50 ਸਾਲਾ ਪਤੀ ਜਗਪ੍ਰੀਤ ਸਿੰਘ ‘ਤੇ ਸੈਕਿੰਡ ਡਿਗਰੀ ਮਰਡਰ ਦੇ ਚਾਰਜ ਲਾ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਔਰਤ ਦੇ ਸਰੀਰ ‘ਤੇ ਡੂੰਘੇ ਜ਼ਖ਼ਮ ਸਨ। ਮੌਕੇ ‘ਤੇ …

Read More »

RSS ਵੱਲੋਂ ਕਿਸਾਨ ਅੰਦੋਲਨ ਦੀ ਤੁਲਨਾ

RSS ਵੱਲੋਂ ਕਿਸਾਨ ਅੰਦੋਲਨ ਦੀ ਤੁਲਨਾ ਅੱਤਵਾਦ ਨਾਲ ਕਰਕੇ ਸਿੱਖ ਕਿਸਾਨਾਂ ਖਿਲਾਫ ਉਗਲੀ ਜ਼ਹਿਰ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇਤਰਾਜ਼ ਜਤਾ ਦਿੱਤਾ ਹੈ ਪਰ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਹਾਲੇ ਤੱਕ ਚੁੱਪ ਨੇ। ਸ਼੍ਰੋਮਣੀ ਕਮੇਟੀ ਕੋਲ ਚੰਗਾ ਮੌਕਾ ਹੈ ਸੰਘ ਨੂੰ ਜਵਾਬ ਦੇਣ ਦਾ ਤੇ …

Read More »