Breaking News

Punjab

ਪੁਲਿਸ ਨੇ ਕਿਸਾਨਾਂ ‘ਤੇ ਚਲਾਈ…

ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਪੈਲੇਟ ਗੰਨ ਦੀ ਵਰਤੋਂ ਕੀਤੀ ਹੈ, ਜਿਸ ਕਾਰਨ ਤਿੰਨ ਕਿਸਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਸ਼ੰਭੂ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਤਿੰਨ ਕਿਸਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ …

Read More »

ਜਲੰਧਰ ਖੇਤਰੀ ਪਾਸਪੋਰਟ ਦਫ਼ਤਰ ‘ਚ CBI ਦੀ ਰੇਡ, ਪਾਸਪੋਰਟ ਅਫਸਰ ਗ੍ਰਿਫ਼ਤਾਰ

ਕੇਂਦਰੀ ਜਾਂਚ ਬਿਊਰੋ (CBI) ਵੱਲੋ ਜਲੰਧਰ ਪਾਸਪੋਰਟ ਦਫ਼ਤਰ ਦੇ ਤਿੰਨ ਵੱਡੇ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ,ਇਨ੍ਹਾਂ ਵਿਚ ਖੇਤਰੀ ਪਾਸਪੋਰਟ ਅਧਿਕਾਰੀ (ਆਰ. ਪੀ. ਓ.) ਅਤੇ ਦੋ ਸਹਾਇਕ ਪਾਸਪੋਰਟ ਅਧਿਕਾਰੀ (ਸਹਾਇਕ ਪਾਸਪੋਰਟ ਅਫ਼ਸਰ) ਸ਼ਾਮਲ ਹਨ। ਇਨ੍ਹਾਂ ਦੇ ਕੋਲੋਂ ਕਰੀਬ 25 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਜਲੰਧਰ ਪਾਸਪੋਰਟ ਦਫ਼ਤਰ ਵਿਚ ਸੀਬੀਆਈ …

Read More »

ਸ਼ੰਭੂ ਬਾਰਡਰ ‘ਤੇ 63 ਸਾਲ ਦੇ ਕਿਸਾਨ ਦੀ ਮੌ.ਤ

ਸ਼ੰਭੂ ਬਾਰਡਰ ‘ਤੇ 63 ਸਾਲ ਦੇ ਕਿਸਾਨ ਦੀ ਮੌ.ਤ ਕਿਸਾਨ ਅੰਦੋਲਨ ਦੌਰਾਨ ਸ਼ੰਭੂ ਬਾਰਡਰ ‘ਤੇ ਹਾਰਟ ਅਟੈਕ ਆਉਣ ਨਾਲ ਕਿਸਾਨ ਦੀ ਹੋਈ ਮੌਤ ਸ਼ੰਭੂ ਬਾਰਡਰ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਬਜ਼ੁਰਗ ਕਿਸਾਨ ਗਿਆਨ ਸਿੰਘ ਪੁੱਤਰ ਗੁੱਜਰ ਸਿੰਘ ਉਮਰ ਕਰੀਬ 78 ਸਾਲ ਅੰਦੋਲਨ ਦੌਰਾਨ ਹਾਰਟ ਅਟੈਕ …

Read More »

ਬਜ਼ੁਰਗ ਨੇ ਬੀੜੀ ਪੀਣ ਤੋਂ ਰੋਕਿਆ ਤਾਂ ਨੌਜੁਆਨ ਨੇ

ਨੌਜੁਆਨ ਨੂੰ ਬੀੜੀ ਪੀਣ ਤੋਂ ਰੋਕਣ ’ਤੇ ਬਜ਼ੁਰਗ ਵਲੋਂ ਨੌਜੁਆਨ ਦੇ ਕਤਲ ਦਾ ਮਾਮਲਾ ਬਜ਼ੁਰਗ ਨੇ ਬੀੜੀ ਪੀਣ ਤੋਂ ਰੋਕਿਆ ਤਾਂ ਨੌਜੁਆਨ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਪੱਟੀ, 16 ਫਰਵਰੀ – ਨੇੜਲੇ ਪਿੰਡ ਸਭਰਾ ਵਿੱਚ ਅੱਜ ਬੀੜੀ ਪੀਣ ਤੋਂ ਰੋਕਣ ’ਤੇ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਦਾ ਕਤਲ ਕਰ …

Read More »

ਸ਼ੰਭੂ ਬਾਰਡਰ ‘ਤੇ ਉੱਡਦੇ ਪਤੰਗ ਅਸਲ ਵਿਚ ਪੰਜਾਬ ਦੇ ਜਜ਼ਬੇ ਦੀ ਉਡਾਰੀ ਨੇ।

ਪੰਜਾਬ ਦੇ ਕਿਸਾਨ ਵਾਕਈ ਬਹੁਤ ਭੈੜੇ ਨੇ, ਇਹ ਪਤੰਗਾਂ ਨਾਲ ਹੀ ਡਰੋਨਾਂ ਦੀ ਬੇਸਤੀ ਕਰੀ ਜਾਂਦੇ ਨੇ। ਸ਼ੰਭੂ ਬਾਰਡਰ ‘ਤੇ ਉੱਡਦੇ ਪਤੰਗ ਅਸਲ ਵਿਚ ਪੰਜਾਬ ਦੇ ਜਜ਼ਬੇ ਦੀ ਉਡਾਰੀ ਨੇ। ਡਰੋਨ ਤੇ ਪਤੰਗ ਦਾ ਵੈਸੇ ਕੀ ਮੁਕਾਬਲਾ ? ਪਰ ਇਹ ਓਹੀ ਮੁਕਾਬਲਾ ਹੈ, ਜੋ ਤੂਫ਼ਾਨ ਤੇ ਦੀਵੇ ਦਾ ਹੁੰਦਾ ਹੈ। …

Read More »

13 ਸਾਲ ਪੁਰਾਣੇ ਰਿਸ਼ਵਤ ਮਾਮਲੇ ‘ਚ ਮੋਹਾਲੀ ਦੀ ਸਾਬਕਾ DSP ਰਾਕਾ ਗੇਰਾ ਨੂੰ 6 ਸਾਲ ਕੈਦ ਅਤੇ ਇੱਕ ਲੱਖ ਜੁਰਮਾਨਾ

Former DSP Raka Gera Convicted in 13-Year-old bribe case – 13 ਸਾਲ ਪੁਰਾਣੇ ਰਿਸ਼ਵਤ ਮਾਮਲੇ ‘ਚ ਮੋਹਾਲੀ ਦੀ ਸਾਬਕਾ DSP ਰਾਕਾ ਗੇਰਾ ਨੂੰ 6 ਸਾਲ ਕੈਦ ਅਤੇ ਇੱਕ ਲੱਖ ਜੁਰਮਾਨਾ ਪੰਜਾਬ ਪੁਲਿਸ ਦੀ ਸਾਬਕਾ ਮਹਿਲਾ ਡੀਐਸਪੀ ਰਾਕਾ ਗੇਰਾ ਨੂੰ ਮੁਹਾਲੀ ਦੀ ਸੀਬੀਆਈ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ 6 …

Read More »

ਦੋ ਦਿਨ ਪਹਿਲਾਂ ਪੰਜਾਬ ‘ਚ DSP ਬਣੇ ਹਿਮਾਚਲੀ ਵਰੁਣ ਕੁਮਾਰ ਹਾਕੀ ਖਿਡਾਰੀ ਖਿਲਾਫ

ਜਲੰਧਰ, 6 ਫਰਵਰੀ 2024 – ਦੋ ਦਿਨ ਪਹਿਲਾਂ ਪੰਜਾਬ ਵਿੱਚ ਡੀਐਸਪੀ ਬਣੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਵਰੁਣ ਕੁਮਾਰ ਉੱਤੇ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲੱਗਿਆ ਹੈ। ਲੜਕੀ ਦਾ ਦੋਸ਼ ਹੈ ਕਿ ਵਰੁਣ ਨੇ ਉਸ ਨੂੰ ਇੰਸਟਾਗ੍ਰਾਮ ‘ਤੇ ਫਸਾਇਆ ਸੀ। ਇਸ ਤੋਂ ਬਾਅਦ ਉਸ ਨੇ 5 ਸਾਲ …

Read More »

ਗੂਗਲ ਨੇ ਅਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ ਪਲੇਟਫਾਰਮ ਤੇ …

ਚਿੰਤਾ ਵਾਲੀ ਗੱਲ ! ਗੂਗਲ ਨੇ ਅਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ ਪਲੇਟਫਾਰਮ ਤੇ ਤਾਜਾ ਜਾਰੀ ਕੀਤੀ ਐਪ ਤੇ ਗੁਜਰਾਤੀ ਅਤੇ ਮਰਾਠੀ ਸਹਿਤ ਨੌਂ ਹੋਰ ਭਾਰਤੀ ਭਾਸ਼ਾ੍ਵਾਂ ਨੂੰ ਤਾਂ ਬੋਰਡ ਭਾਸ਼ਾ ਮਾਡਲ ਵਿਚ ਸ਼ਾਮਲ ਕਰ ਲਿਆ ਪਰ ਪੰਜਾਬੀ ਨੂੰ ਨਹੀ। ਜਦ ਕਿ ਪੰਜਾਬੀ ਜ਼ੁਬਾਨ ਦੁਨੀਆਂ ਵਿੱਚ ਵੱਡੀ ਗਿਣਤੀ ਚ ਲੋਕਾਂ ਵਲੋਂ ਬੋਲਣ ਵਾਲੀ …

Read More »

ਦਿੱਲੀ ਦੀ ਇਨਕਲਾਬੀ ਦਖਲਅੰਦਾਜ਼ੀ

ਦਿੱਲੀ ਦੀ ਇਨਕਲਾਬੀ ਦਖਲਅੰਦਾਜ਼ੀ ਜਾਂ ਪੰਜਾਬ ਵਾਲੇ ਮੁੱਖ ਇਨਕਲਾਬੀ ਦਾ ਮੁਕੰਮਲ ਆਤਮ-ਸਮਰਪਣ। ਹੋ ਸਕਦਾ ਹੈ ਭਗਤ ਸਿੰਘ ਤੇ ਡਾ ਅੰਬੇਡਕਰ ਦੀ ਵਿਚਾਰਧਾਰਾ ਦੀ ਅਸਲੀ ਵਿਆਖਿਆ ਇਹੀ ਹੋਵੇ। ਵੈਸੇ ਆਤਿਸ਼ੀ ਕੈਂਬਰਿਜ ਯੂਨੀਵਰਸਿਟੀ ਤੋਂ ਇਤਿਹਾਸ ਦੀ ਪੋਸਟ ਗਰੈਜੂਏਟ ਹੈ ਤੇ ਕਾਫੀ ਲਾਇਕ ਹੈ। ਪਰ ਪੰਜਾਬ ਸਰਕਾਰ ਨੇ ਇਹ ਸਿੱਧ ਕਰ ਦਿੱਤਾ ਹੈ …

Read More »

ਹਰ ਕਿਸਮ ਦੀਆਂ ਰਜਿਸਟਰੀਆਂ ‘ਤੇ NOC ਵਾਲੀ ਸ਼ਰਤ ਖ਼ਤਮ: CM ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant mann) ਦਾ ਵੱਡਾ ਫੈਸਲਾ ਲਿਆ ਹੈ। ਪੰਜਾਬ ਵਿੱਚ ਹਰ ਕਿਸਮ ਦੀਆਂ ਰਜਿਸਟਰੀਆਂ ਉੱਤੇ NOC ਵਾਲੀ ਸ਼ਰਤ ਖ਼ਤਮ ਹੋ ਰਹੀ ਹੈ। NOC ਦੀ ਸ਼ਰਤ ਤੋਂ ਜਲਦ ਰਾਹਤ ਮਿਲੇਗੀ। ਪੰਜਾਬ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ, ਜਿਸ ਦੇ ਤਹਿਤ ਸੂਬੇ ‘ਚ ਹੋਣ ਵਾਲੀਆਂ …

Read More »