Breaking News

ਸੱਤ ਦਿਨ ਪਹਿਲਾਂ ਕੈਨੇਡਾ ਪੁੱਜੇ ਪਤੀ ‘ਤੇ ਲੱਗੇ …

ਐਬਸਫੋਰਡ ਵਿਖੇ ਸ਼ੁੱਕਰਵਾਰ ਰਾਤ ਮਾਰੀ ਗਈ ਔਰਤ ਦੀ ਪਛਾਣ 41 ਸਾਲਾ ਬਲਵਿੰਦਰ ਕੌਰ ਵਜੋਂ ਹੋਈ ਹੈ। ਇਸ ਕਤਲ ਦੇ ਮਾਮਲੇ ‘ਚ ਉਸਦੇ 50 ਸਾਲਾ ਪਤੀ ਜਗਪ੍ਰੀਤ ਸਿੰਘ ‘ਤੇ ਸੈਕਿੰਡ ਡਿਗਰੀ ਮਰਡਰ ਦੇ ਚਾਰਜ ਲਾ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਔਰਤ ਦੇ ਸਰੀਰ ‘ਤੇ ਡੂੰਘੇ ਜ਼ਖ਼ਮ ਸਨ। ਮੌਕੇ ‘ਤੇ …

Read More »

RSS ਵੱਲੋਂ ਕਿਸਾਨ ਅੰਦੋਲਨ ਦੀ ਤੁਲਨਾ

RSS ਵੱਲੋਂ ਕਿਸਾਨ ਅੰਦੋਲਨ ਦੀ ਤੁਲਨਾ ਅੱਤਵਾਦ ਨਾਲ ਕਰਕੇ ਸਿੱਖ ਕਿਸਾਨਾਂ ਖਿਲਾਫ ਉਗਲੀ ਜ਼ਹਿਰ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇਤਰਾਜ਼ ਜਤਾ ਦਿੱਤਾ ਹੈ ਪਰ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਹਾਲੇ ਤੱਕ ਚੁੱਪ ਨੇ। ਸ਼੍ਰੋਮਣੀ ਕਮੇਟੀ ਕੋਲ ਚੰਗਾ ਮੌਕਾ ਹੈ ਸੰਘ ਨੂੰ ਜਵਾਬ ਦੇਣ ਦਾ ਤੇ …

Read More »

ਭਾਈ ਅੰਮ੍ਰਿਤਪਾਲ ਸਿੰਘ ਖਤਮ ਕਰਨਗੇ ਭੁੱਖ ਹੜਤਾਲ?

17 ਮਾਰਚ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਇਕੱਠ ਵਿੱਚ ਪੰਜ ਮੈਂਬਰੀ ਕਮੇਟੀ ਸਾਹਮਣੇ ਰੱਖੇ ਗਏ ਮਤੇ। 1. ਸਿੱਖਾਂ ਦੇ ਸਿਰਮੌਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ ਵਾਰ ਮੰਗ ਕਰਨ ਅਤੇ ਦਿੱਤੇ ਅਲਟੀਮੇਟਮ ਅਨੁਸਾਰ ਵੀ ਭਾਰਤੀ ਸਰਕਾਰ ਅਤੇ ਇਸਦੇ ਸੂਬੇਦਾਰ ਭਗਵੰਤ ਮਾਨ ਦਾ ਰਵੱਈਆ ਹੁਣ …

Read More »

ਕਿਹੋ ਜਿਹੇ ਲੋਕ ਨੇ ਇਹ?

ਏਨੀ ਜ਼ਹਿਰ ਭਰੀ ਫਿਰਦੇ ਮਨਾਂ ‘ਚ! ਇਹੀ ਵਹਿਸ਼ੀ ਮਾਨਸਿਕਤਾ ਹੈ ਜੋ ਫਲਸਤੀਨੀਆਂ ਦੇ ਦੁੱਧ ਚੁੰਘਦੇ ਬੱਚਿਆਂ ‘ਤੇ ਬੰਬ ਸੁੱਟਣ ਤੋਂ ਬਾਅਦ ਨੱਚਦੀ ਹੈ। ਇਹ ਭਾਰਤ ਵਿੱਚ ਬਹੁਤ ਤੇਜ਼ੀ ਨਾਲ ਭਾਰੂ ਹੋ ਰਹੀ ਹੈ। ਭਾਈਚਾਰਕ ਸਾਂਝ ਵਾਲੇ ਮੂਸੇਵਾਲੇ ਦੇ ਛੋਟੇ ਵੀਰ ਬਾਰੇ ਕੀ ਕਹਿ ਰਹੇ ਦੇਖੋ An 'Unapologetic Nationalist, हिंदुत्व.loner' with …

Read More »

ਭਗਵੰਤ ਮਾਨ ਦਾ ਸੰਦੀਪ ਪਾਠਕ ਤੇ ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰਾਂ ‘ਤੇ ਵੱਡਾ ਦੋਸ਼

ਭਗਵੰਤ ਮਾਨ ਦਾ ਸੰਦੀਪ ਪਾਠਕ ਤੇ ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰਾਂ ‘ਤੇ ਵੱਡਾ ਦੋਸ਼ ਮੁੱਖ ਮੰਤਰੀ ਵਾਰ-ਵਾਰ ਕਹਿ ਰਿਹਾ ਹੈ ਕਿ ਉਹ ਇਕੱਲਾ ਹੀ ਕੇਂਦਰ ਵਿਰੁੱਧ ਪੰਜਾਬ ਦੀ ਲੜਾਈ ਲੜ ਰਿਹਾ ਹੈ ਤੇ ਇਸ ਲੜਾਈ ਲਈ ‘ਆਪ’ ਦੇ 13 ਲੋਕ ਸਭਾ ਉਮੀਦਵਾਰਾਂ ਨੂੰ ਸੰਸਦ ਵਿੱਚ ਭੇਜਣ ਦੀ ਲੋੜ …

Read More »

17 ਮਾਰਚ ਦੀ ਅੰਮ੍ਰਿਤਸਰ ਇਕੱਤਰਤਾ ਦਾ ਮਾਮਲਾ

ਡਿਬਰੂਗੜ੍ਹ ਜੇਲ੍ਹ ਵਿੱਚ ਕਾਲੇ ਕਨੂੰਨਾਂ ਤਹਿਤ ਨਜ਼ਰਬੰਦ ਸਿੱਖ ਕੈਦੀ ਭੁੱਖ ਹੜਤਾਲ ‘ਤੇ ਹਨ ਤੇ ਮੰਗ ਏਨੀ ਹੈ ਕਿ ਉਨ੍ਹਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਲਿਆਂਦਾ ਜਾਵੇ। ਕੇਜਰੀਵਾਲ-ਭਗਵੰਤ ਦੀ ਆਮ ਆਦਮੀ ਪਾਰਟੀ ਸਰਕਾਰ ਇਸ ਜਾਇਜ਼ ਮੰਗ ਨੂੰ ਮੰਨਣ ਦੀ ਬਜਾਏ ਲੋਕਾਂ ਨੂੰ ਇਕੱਠੇ ਹੋ ਕੇ ਵਿਚਾਰ ਵੀ ਨਹੀਂ ਕਰਨ ਦੇ …

Read More »

ਸਹੀ ਪੱਤਰਕਾਰੀ ਕੀ ਕਰ ਸਕਦੀ ਹੈ ਉਹ ਇਲੈਕਟੋਰਲ ਬਾਂਡਾਂ ਦੇ ਮਾਮਲੇ ‘ਤੇ ਦੇਖਿਆ ਜਾ ਸਕਦਾ ਹੈ।

ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਸਟੇਟ ਬੈਂਕ ਆਫ ਇੰਡੀਆ ਨੇ ਇਨ੍ਹਾਂ ਬਾਂਡਾਂ ਬਾਰੇ ਜਿਹੜੀ ਜਾਣਕਾਰੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਚੋਣ ਕਮਿਸ਼ਨ ਨੂੰ ਜਮਾਂ ਕਰਾਈ, ਉਸ ਵਿੱਚ ਇਹਨਾਂ ਦੇ ਨੰਬਰ ਨਹੀਂ ਦਿੱਤੇ ਤਾਂ ਕਿ ਇਹ ਨਾ ਪਤਾ ਲੱਗ ਸਕੇ ਕਿ ਕਿੰਨੀ ਰਕਮ ਕਿੱਥੋਂ ਆ ਕੇ ਕਿਹੜੀ ਪਾਰਟੀ ਨੂੰ ਗਈ। ਹਾਲਾਂਕਿ …

Read More »

Electoral Bonds ਮਾਮਲਾ: Supreme Court ਨੇ ਐੱਸਬੀਆਈ ਨੂੰ ਨੋਟਿਸ ਜਾਰੀ ਕੀਤਾ , Lottery company among India’s top political donors

Supreme Court Raps SBI For Not Sharing “Complete Data” On Electoral Bonds Electoral Bonds: Lottery company among India’s top political donors The court had struck down the electoral bonds scheme and directed SBI to share all details on the donations made in the last 5 years. ਨਵੀਂ ਦਿੱਲੀ, 15 ਮਾਰਚ …

Read More »

ਅੰਬਾਨੀ ਦੇ ਚੈਨਲ News18 ‘ਤੇ ਆਏ ਓਪੀਨੀਅਨ ਪੋਲ ਦਾ ਅਸਲ ਮਕਸਦ ਪੰਜਾਬ ਵਿੱਚ ਭਾਜਪਾ ਦੀ ਚੜ੍ਹਤ ਦਾ ਭਰਮ ਸਿਰਜਣਾ ਹੈ।

ਅੰਬਾਨੀ ਦੇ ਚੈਨਲ News18 ‘ਤੇ ਆਏ ਓਪੀਨੀਅਨ ਪੋਲ ਦਾ ਅਸਲ ਮਕਸਦ ਪੰਜਾਬ ਵਿੱਚ ਭਾਜਪਾ ਦੀ ਚੜ੍ਹਤ ਦਾ ਭਰਮ ਸਿਰਜਣਾ ਹੈ। ਚੋਣਾਂ ਤੋਂ ਪਹਿਲਾਂ ਗੋਦੀ ਮੀਡੀਆ ਵਰਤ ਕੇ ਇਹੋ ਜਿਹੇ ਭਰਮ ਸਿਰਜ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਭਾਜਪਾ ਦਾ ਇਹ ਤਰੀਕਾ ਪਹਿਲਾਂ ਅਜਮਾਇਆ ਜਾ ਚੁੱਕਾ ਹੈ। ਅਸਲ ‘ਚ ਇਹ …

Read More »

ਡਾ. ਲਖਵੀਰ ਸਿੰਘ ਅਕਾਲੀ ਦਲ ‘ਚ ਹੋ ਸਕਦੇ ਨੇ ਸ਼ਾਮਿਲ

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਧਾਕੜ ਅਫ਼ਸਰ ਵਜੋਂ ਜਾਣੇ ਜਾਂਦੇ EX. ਸਿਹਤ ਅਧਿਕਾਰੀ ਡਾ. ਲਖਵੀਰ ਸਿੰਘ ਦੀ ਸਿਆਸਤ ‘ਚ ਐਂਟਰੀ ਹੋ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ ਡਾ. ਲਖਵੀਰ ਸਿੰਘ ਅੱਜ ਜਲੰਧਰ ਵਿਖੇ ਸੁਖਬੀਰ ਬਾਦਲ ਨਾਲ ਮੀਟਿੰਗ ਕਰਨਗੇ। ਦੱਸਿਆ ਜਾ …

Read More »